Home » ਕੁਲਜੀਤ ਸਿੰਘ ਸੀਨੀਅਰ ਸਹਾਇਕ ਤੋਂ ਹੌਏ ਬਤੌਰ ਸੁਪਰਡੈਂਟ ਤਰੱਕੀਯਾਬ
Punjabi News

ਕੁਲਜੀਤ ਸਿੰਘ ਸੀਨੀਅਰ ਸਹਾਇਕ ਤੋਂ ਹੌਏ ਬਤੌਰ ਸੁਪਰਡੈਂਟ ਤਰੱਕੀਯਾਬ

ਕੁਲਜੀਤ ਸਿੰਘ ਸੀਨੀਅਰ ਸਹਾਇਕ ਤੋਂ ਹੌਏ ਬਤੌਰ ਸੁਪਰਡੈਂਟ ਤਰੱਕੀਯਾਬ

ਫਤਹਿਗੜ੍ਹ ਸਾਹਿਬ, 14 ਜਨਵਰੀ,2021: ਜ਼ਿਲ੍ਹਾ ਪੁਲਿਸ ਦਫਤਰ ਫ਼ਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਸ੍ਰੀ ਕੁਲਜੀਤ ਸਿੰਘ ਸੀਨੀਅਰ ਸਹਾਇਕ ਨੂੰ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਕਾਰਨ ਬਤੌਰ ਸੁਪਰਡੈਂਟ ਤਰੱਕੀਯਾਬ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਸ਼੍ਰੀ ਕੁਲਜੀਤ ਸਿੰਘ ਨੂੰ ਵਧਾਈ ਦਿੱਤੀ।

ਇਸ ਮੌਕੇ ਉਨ੍ਹਾਂ ਨਾਲ ਐਸ ਪੀ(ਸਥਾਨਕ)ਸ੍ਰੀ ਹਰਪਾਲ ਸਿੰਘ, ਐਸ ਪੀ ਇਨਵੈਸਟੀਗੇਸ਼ਨ ਸ਼੍ਰੀ ਜਗਜੀਤ ਸਿੰਘ, ਐਸ ਪੀ, ਪੀ.ਬੀ.ਆਈ., ਸ੍ਰੀ ਨਵਰੀਤ ਸਿੰਘ ਵਿਰਕਐਸ ਪੀ  ਸਪੈਸ਼ਲ ਬ੍ਰਾਂਚ ਸ੍ਰੀ ਅਮਰਜੀਤ ਸਿੰਘ ਮਟਵਾਨੀ ਡੀ.ਐਸ.ਪੀ. ਐਨ.ਡੀ.ਪੀ.ਐਸਸ੍ਰੀ ਹਰਦੀਪ ਸਿੰਘਡੀ.ਐਸ.ਪੀ(ਡੀ)ਸ੍ਰੀ ਰਘਬੀਰ ਸਿੰਘ, ਡੀ.ਐਸ.ਪੀ. ਸਥਾਨਕ ਸ੍ਰੀ ਪ੍ਰਿਥਵੀ ਸਿੰਘ ਚਾਹਲਡੀ.ਐਸ.ਪੀ. ਕਰਾਇਮ ਵਿਰੁੱਧ ਮਹਿਲਾ ਅਤੇ ਬੱਚੇ,  ਮਨਜ਼ੋਤ ਕੌਰਸਬ ਇੰਸਪੈਕਟਰ ਹਰਜਿੰਦਰ ਸਿੰਘ ਰੀਡਰ ਟੂ ਐਸ.ਐਸ.ਪੀ. ਅਤੇ ਸਬ ਇੰਸਪੈਕਟਰ ਹਰਜੀਤ ਸਿੰਘ ਸੈਨਾ ਕਲਰਕ ਵੀ ਮੌਜੂਦ ਸਨ।

All Time Favorite

Categories